ਬਿਰਹਾ - Birha - ਜਸਬੀਰ ਵਾਟਾਂਵਾਲੀਆ



ਵੇ ਤੂੰ ਸੁਪਨੇ ' ਚ ਆਵੇਂ, ਤੇਰਾ ਧੰਨਵਾਦ ਯਾਰਾ
ਸਾਨੂੰ ਐਨਾ ਤੜਫਾਵੇਂ, ਤੇਰਾ ਧੰਨਵਾਦ ਯਾਰਾ
ਅਸੀਂ ਜਾਣਦੇ ਨਹੀਂ ਸੀ, ਕੀ ਏ ਬਿਰਹਾ ਬਿਮਾਰੀ
ਵੇ ਤੂੰ ਬਿਰਹਾ ਲਿਖਾਵੇਂ, ਤੇਰਾ ਧੰਨਵਾਦ ਯਾਰਾ

ਜਸਬੀਰ ਵਾਟਾਂਵਾਲੀਆ
21/09/2015

Post a Comment

Previous Post Next Post

About Me

Search Poetry

Followers