Those kings! That the queen! ਉਹੀਓ ਰਾਜੇ ! ਉਹੀਓ ਰਾਣੀ !

Kings and Queen Punjabi poetry

kings! and the queen! Again the people feel the price!

Those kings! That the queen! 

                                ਉਹੀਓ ਰਾਜੇ ! ਉਹੀਓ ਰਾਣੀ ! ਮੁੜ ਪਰਜਾ ਨੂੰ ਭਾਅ ਜਾਂਦੀ ਏ !


ਉਹੀਓ ਰਾਜੇ ! ਉਹੀਓ ਰਾਣੀ ! ਮੁੜ ਪਰਜਾ ਨੂੰ ਭਾਅ ਜਾਂਦੀ ਏ !
ਘੁੰਮ-ਘੁਮਾਕੇ ਆਖਰ ਖੋਤੀ, ਬੋਹੜਾਂ ਥੱਲੇ ਆ ਜਾਂਦੀ ਏ !

ਮੱਛਾ ਨੇ ਤਾਂ ਖਾਣਾ ਹੰਦਾ, ਆਖਰ ਇਹਨਾਂ ਮੱਛੀਆਂ ਨੂੰ
ਦੁੱਖ ਹੁੰਦਾ ਜਦੋਂ ਵੱਡੀ ਮੱਛੀ, ਛੋਟੀ ਨੂੰ ਹੀ ਖਾ ਜਾਂਦੀ ਏ !

ਲੁੱਟਣ ਵਾਲੇ ਲੁੱਟੀ ਜਾਂਦੇ, ਲੁੱਟ ਹਮੇਸ਼ਾਂ ਚੱਲਦੀ ਏ
ਔਖਾ ਹੁੰਦਾ ਜਿਸ ਯੁੱਗ ਅੰਦਰ, ਨਾਦਰਸ਼ਾਹੀ ਆ ਜਾਂਦੀ ਏ !

ਉਹੀਓ ਰਾਜੇ ਉਹੀਓ ਰਾਣੀ ! ਮੁੜ ਪਰਜਾ ਨੂੰ ਭਾਅ ਜਾਂਦੀ ਏ !
ਘੁੰਮ-ਘੁਮਾਕੇ ਆਖਰ ਖੋਤੀ, ਬੋਹੜਾਂ ਥੱਲੇ ਆ ਜਾਂਦੀ ਏ !


Post a Comment

Previous Post Next Post

About Me

Search Poetry

Followers